ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਕਈ ਸਾਲਾਂ ਤੋਂ ਇੱਕ ਰਿਵਾਜ਼ ਬਣਿਆ ਹੋਇਆ ਹੈ – ਸੰਦੀਪ

ਬੰਗਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਿੰਸਾਂ ਵਿੱਚ ਸੀ.ਪੀ.ਐਮ ਦਾ ਦਫਤਰ ਵੀ ਸਾੜ ਦਿੱਤਾ ਗਿਆ ਹੈ। ਭਾਜਪਾ-ਸੰਘ ਤੇ ਹੋਰ ਸੱਜੇ ਪੱਖੀ ਸ਼ੋਸ਼ਲ ਮੀਡੀਆ...

ਇਹ ਸਰਕਾਰ ਦੀ ਅਸਫ਼ਲਤਾ ਨਹੀਂ ਹੈ, ਅਸੀਂ ਮਨੁੱਖਤਾ ਵਿਰੁੱਧ ਜੁਰਮਾਂ ਦੇ ਗਵਾਹ ਬਣ ਰਹੇ ਹਾਂ…. – ਅਰੁੰਧਤੀ ਰਾਏ

ਅਨੁਵਾਦ : ਬੂਟਾ ਸਿੰਘ ਉੱਤਰ ਪ੍ਰਦੇਸ਼ ਵਿਚ 2017 ’ਚ ਫਿਰਕੂ ਤੌਰ ’ਤੇ ਇਕ ਬਹੁਤ ਹੀ ਵੰਡੀ ਹੋਈ ਚੋਣ ਮੁਹਿੰਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਦਾਨ ’ਚ ਨਿੱਤਰੇ...

ਬੰਗਾਲ ਚੋਣਾਂ ਅਤੇ ਭਾਰਤ ਵਿੱਚ ਵਧ ਰਹੀ ਹਿੰਦੁਤਵੀ ਸਿਆਸਤ

ਅੱਜ ਭਾਵੇਂ ਪੰਜ ਰਾਜਾਂ ਦੇ ਚੋਣ ਨਤੀਜੇ ਆਏ ਪਰ ਬੰਗਾਲ ਚੋਣਾਂ ਚਰਚਾ ਦਾ ਵਿਸ਼ਾ ਰਹੀਆਂ। ਬਹੁਤ ਸਾਰੇ ਲੋਕਾਂ ਦੀ ਇੱਕ ਸੁਭਾਵਿਕ ਜਿਹੀ ਖੁਸ਼ੀ ਹੈ ਕਿ ਭਾਜਪਾ ਹਾਰ ਰਹੀ ਹੈ। ਉਹਨਾਂ...

ਇੱਕ ਮਾਓਵਾਦੀ ਰਾਜਸੀ ਕੈਦੀ ਦਾ ਸੀਤਾਰਾਮ ਯੇਚੁਰੀ ਨੂੰ ਖੁੱਲ੍ਹਾ ਖ਼ਤ

ਤਾਂ ਇਸਦਾ ਕੀ ਅਰਥ ਹੈ? ਮੈਂ ਜਾਣਦਾ ਹਾਂ ਕਿ ਸੀਪੀਐੱਮ ਘੱਟੋ-ਘੱਟ ਮਹਾਰਾਸ਼ਟਰਾ ਵਿੱਚ ਮਕੋਕਾ, ਕਸ਼ਮੀਰ ਅਤੇ ਆਂਧਰਾ ਪ੍ਰਦੇਸ਼ ਵਿੱਚ ਜਨ ਸੁਰੱਖਿਆ ਕਾਨੂੰਨ ਅਤੇ ਕਰਨਾਟਕਾ ਵਿੱਚ ਕਕੋਕਾ ਕਾਨੂੰਨ ਦੇ ਵਿਰੁੱਧ ਸੀ। ਫਿਰ ਇਹ ਦੋਗਲਾਪਣ ਕਿਉਂ? ਤਾਂ ਫਿਰ, ਮੋਦੀ-ਸ਼ਾਹ ਦੇ ਪ੍ਰਸ਼ਾਸਨ ਅਤੇ ਪੀਨਾਰਈ ਵਿਜਯਨ ਦੇ ਪ੍ਰਸ਼ਾਸਨ ਵਿੱਚ ਕੀ ਫਰਕ ਹੈ? ਦੋਵੇਂ ਹਮੇਸ਼ਾ ਪੁਲਿਸ/ਰੱਖਿਆ ਬਲਾਂ ਦੇ ਮਨੋਬਲ ਨੂੰ ਵਧਾਉਣ ਬਾਰੇ ਚਿੰਤਤ ਰਹਿੰਦੇ ਹਨ ਅਤੇ ਮੁੱਖ ਰੂਪ ਵਿੱਚ ਕਠੋਰ ਕਾਨੂੰਨਾਂ ‘ਤੇ ਨਿਰਭਰ ਕਰਦੇ ਹਨ।

ਮੋਦੀ ਦੀ ‘ਆਤਮ ਨਿਰਭਰਤਾ’: ਨਾਅਰਾ ‘ਸਵਦੇਸ਼ੀ’ ਦਾ, ਕੰਮ ਦਲਾਲੀ ਦਾ

ਕੀ ਹੁਣ ਭਾਰਤ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ, ਕਰੈਡਿਟ ਰੇਟਿੰਗ ਏਜੰਸੀਆਂ ਆਦਿ ਸਾਮਰਾਜਵਾਦੀ ਸੰਸਥਾਂਵਾਂ ਦੇ ਚੱਕਰਵਿਊ ‘ਚੋਂ ਬਾਹਰ ਆਏਗਾ?
ਦੇਸ਼ ਦੇ ਕੁਦਰਤੀ ਸਾਧਨਾਂ ਤੇ ਲੋਕਾਂ ਦੀ ਲੁੱਟ ਦੀ ਨੀਤੀ ‘ਤੇ ਪਰਦਾ ਪਾਉਣ ਲਈ ‘ਆਤਮ-ਨਿਰਭਰ’, ਸਵਦੇਸ਼ੀ, ਮੇਕ ਇਨ ਇੰਡੀਆ ਆਦਿ ਸਿਰਫ ਜੁਮਲੇ ਹਨ। ਜੋ ਮੋਦੀ ਸਰਕਾਰ ਕਰ ਰਹੀ ਹੈ- ਕਾਰਪੋਰੇਟ ਘਰਾਣਿਆਂ ਲਈ ਸਸਤੇ ਮਜ਼ਦੂਰ, ਸਸਤੀਆਂ ਜਮੀਨਾਂ ਤੇ ਕੌਡੀਆਂ ਦੇ ਭਾਅ ਕੁਦਰਤੀ ਸਾਧਨ ਮੁਹਈਆ ਕਰਵਾਉਣਾ- ਇਸ ਨੂੰ ਦਲਾਲੀ ਕਹਿੰਦੇ ਨੇ।

ਕੋਵਿਡ-19 ਮਹਾਂਮਾਰੀ ਨੇ ਭਾਰਤੀ ਸਮਾਜ ਵਿਚਲੀਆਂ ਤਰੇੜਾਂ ਤੋਂ ਪਰਦਾ ਚੁੱਕ ਦਿੱਤਾ ਹੈ – ਸ਼ਾਹਿਦ ਜਮੀਲ

“ਗਰੀਬਾਂ ਵਿੱਚ ਭਰੋਸੇ ਦੀ ਥੁੜ”- ਨਹੀਂ ਸਗੋਂ ਗਰੀਬਾਂ ਦੇ ਇਸ ਯਕੀਨ ਬਾਰੇ ਲਿਖਿਆ ਕਿ “ਔਖੀ ਘੜੀ ਵਿੱਚ ਓਹਨਾਂ ਨਾਲ ਕੋਈ ਨਹੀਂ”। ਅਤੇ ਫੇਰ ਕਿਸਮਤਵਾਦ ਦੇ ਚਿੰਨ੍ਹ ਉੱਭਰ ਆਏ “ਬਿਨ੍ਹਾਂ ਅਪਵਾਦ, ਬਿਨ੍ਹਾਂ ਕਿਸੇ ਕੁੜੱਤਣ ਤੋਂ ਉਹ ਆਪਣੀ ਲਾਚਾਰੀ ਦੱਸਦੇ ਨੇ, ਉਨ੍ਹਾਂ ਨੂੰ ਪਤੈ ਕਿ ਕਸੂਰ ਉਨ੍ਹਾਂ ਦਾ ਹੀ ਹੈ: ਗਰੀਬ ਹੋਣਾ”।…..
ਵਾਇਰਸ ਨਿਰਪੱਖ ਹੋ ਸਕਦਾ ਪਰ ਮਹਾਂਮਾਰੀ ਨਹੀਂ।…..

ਮੇਰੇ ਜੇਲ ਜਾਣ ਤੋਂ ਪਹਿਲਾਂ, ਭਾਰਤ ਦੀ ਆਵਾਮ ਦੇ ਨਾਮ ਖੁੱਲੀ ਚਿੱਠੀ : ਆਨੰਦ ਤੇਲਤੁੰਬੜੇ

ਮੈਂ ਐੱਨ.ਆਈ.ਏ. ਦੀ ਹਿਰਾਸਤ ਵਿੱਚ ਜਾਣ ਲਈ ਰਵਾਨਾ ਹੋ ਰਿਹਾ ਹਾਂ ਤੇ ਇਹ ਨਹੀਂ ਜਾਣਦਾ ਕਿ ਦੁਬਾਰਾ ਕਦ ਮੈਂ ਤੁਹਾਡੇ ਨਾਲ ਗੱਲ ਕਰ ਸਕਾਂਗਾ। ਪਰੰਤੂ, ਮੈਂ ਦਿਲੋਂ ਇਹ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੀ ਵਾਰੀ ਆਉਣ ਤੋਂ ਪਹਿਲਾਂ ਬੋਲੋਗੇ।

Social profiles