ਸਾਡਾ ਖੇਤੀ ਪ੍ਰਬੰਧ ਸ਼ੁਰੂ ਤੋਂ ਲੈ ਕੇ ਹੁਣ ਤੱਕ: ਨਰਸਿੰਘ ਦਿਆਲ

 ਲੋੜੀਂਦਾ ਭੋਜਨ, ਚੰਗੀ ਸਿਹਤ ਅਤੇ ਜ਼ਰੂਰੀ ਊਰਜਾ ਆਦਿ ਕਾਲ ਤੋਂ ਹੀ ਮਨੁੱਖੀ ਜਾਤ ਦੀਆਂ ਤਿੰਨ ਮੁੱਖ ਸਮੱਸਿਆਵਾਂ ਰਹੀਆਂ ਹਨ, ਜਿਸਦੀਆਂ ਕੋਸ਼ਿਸ਼ਾਂ ਵਿੱਚ ਉਹ ਹਜੇ ਤੱਕ ਲੱਗਿਆ ਹੋਇਆ ਹੈ। ਅੱਜ ਤੋਂ...

ਨਵੇਂ ਖੇਤੀ ਕਾਨੂੰਨ: ਮਜ਼ਦੂਰ ਵਰਗ ’ਤੇ ਸੰਭਾਵੀ ਅਸਰ – ਡਾ.ਸੁਖਪਾਲ ਸਿੰਘ

ਕੇਂਦਰ ਸਰਕਾਰ ਨੇ ‘ਖੇਤੀ ਸੁਧਾਰਾਂ’ ਦੀ ਧਾਰਨਾ ਅਧੀਨ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਜਿਨ੍ਹਾਂ ਦੇ ਖੇਤੀ ਸੈਕਟਰ, ਮਜ਼ਦੂਰ ਵਰਗ ਅਤੇ ਸਮੁੱਚੇ ਅਰਥਚਾਰੇ ਤੇ ਗੰਭੀਰ ਪ੍ਰਭਾਵ ਪੈਣਗੇ। ਪਹਿਲਾ ਕਾਨੂੰਨ ‘ਕਿਸਾਨ ਉਪਜ...

ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ਾਂ ਵਿੱਚ, ਪੰਜਾਬ ਦੇ ਬੇਜ਼ਮੀਨੇ ਕਿਸਾਨ ਪਿੱਛੇ ਤਾਂ ਨਹੀਂ ਰਹਿ ਗਏ?

-ਪ੍ਰਭਜੀਤ ਸਿੰਘ ਅਨੁਵਾਦ- ਦਮਨ 21 ਫਰਵਰੀ ਨੂੰ ਇੱਕ ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ, ਖੇਤੀ ਕਾਨੂੰਨਾਂ(2020) ਵਿਰੁੱਧ ਲਹਿਰ ਵਿੱਚ ਏਕੇ ਦਾ ਵਾਅਦਾ ਕਰਨ ਲਈ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ...

ਕਾਰਪੋਰੇਟ ਖੇਤੀ ਮਾਡਲ : ਬਰਬਾਦੀ ਵੱਲ ਇੱਕ ਕਦਮ

( ਇਹ ਲੇਖ 2003 ਵਿਚ ਆਂਧਰਾ ਪ੍ਰਦੇਸ਼ ਵਿਚ ਲਾਗੂ ਕੀਤੇ ਕਾਰਪੋਰੇਟ ਖੇਤੀ ਮਾਡਲ ਉੱਤੇ ਲਿਖਿਆ ਗਿਆ ਸੀ।ਅੱਜ ਜਦੋਂ ਕੇਂਦਰ ਸਰਕਾਰ ਪੰਜਾਬ ਵਿਚ ਨਵੇਂ ਖੇਤੀ ਕਾਨੂੰਨਾਂ ਨੂੰ ਲਿਆ ਕੇ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ ਤਾਂ ਉਸ ਸਮੇਂ ਇਸ ਅਖੌਤੀ ‘ਕਿਸਾਨ ਪੱਖੀ’ ਕਾਰਪੋਰੇਟ ਖੇਤੀ ਮਾਡਲ ਦਾ ਪਰਦਾਫ਼ਾਸ਼ ਕਰਨ ਦੀ ਲੋੜ ਹੈ।ਇਸ ਕਾਰਪੋਰੇਟ ਖੇਤੀ ਮਾਡਲ ਦੇ ਮਾਰੂ ਸਿੱਟਿਆਂ ਸਮਝਣ ਲਈ ਇਹ ਲੇਖ ਬਹੁਤ ਅਹਿਮ ਹੈ। – ਅਦਾਰਾ ਪੰਜ ਤੀਰ )

Corporate Agriculture in AP – An Experiment in Disaster

( ਇਹ ਲੇਖ 2003 ਵਿਚ ਆਂਧਰਾ ਪ੍ਰਦੇਸ਼ ਵਿਚ ਲਾਗੂ ਕੀਤੇ ਕਾਰਪੋਰੇਟ ਖੇਤੀ ਮਾਡਲ ਉੱਤੇ ਲਿਖਿਆ ਗਿਆ ਸੀ।ਅੱਜ ਜਦੋਂ ਕੇਂਦਰ ਸਰਕਾਰ ਪੰਜਾਬ ਵਿਚ ਨਵੇਂ ਖੇਤੀ ਕਾਨੂੰਨਾਂ ਨੂੰ ਲਿਆ ਕੇ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰੀ ਹੈ ਤਾਂ ਉਸ ਸਮੇਂ ਇਸ ਅਖੌਤੀ ‘ਕਿਸਾਨ ਪੱਖੀ’ ਕਾਰਪੋਰੇਟ ਖੇਤੀ ਮਾਡਲ ਦਾ ਪਰਦਾਫ਼ਾਸ਼ ਕਰਨ ਦੀ ਲੋੜ ਹੈ।ਇਸ ਕਾਰਪੋਰੇਟ ਖੇਤੀ ਮਾਡਲ ਦੇ ਮਾਰੂ ਸਿੱਟਿਆਂ ਸਮਝਣ ਲਈ ਇਹ ਲੇਖ ਬਹੁਤ ਅਹਿਮ ਹੈ। – ਅਦਾਰਾ ਪੰਜ ਤੀਰ)

ਸਮਝੋ ਵਿਕਾਸ ਦੇ ਨਾਂ ਹੇਠ ਕਿਸਾਨੀ ਬਰਬਾਦ ਕਿਵੇਂ ਹੁੰਦੀ ਹੈ: ਪ੍ਰਸੂਨ ਬਾਜਪਾਈ

ਇਹ ਲੇਖ 2009 ਵਿਚ ਹਿੰਦੀ ਪੱਤਰਕਾਰ ਪ੍ਰਸੂਨ ਬਾਜਪਾਈ ਵੱਲੋਂ ਲਿਖਿਆ ਗਿਆ ਸੀ। ਇਸ ਵਿਚ ਬਿਆਨ ਕੀਤਾ ਗਿਆ ਹੈ ਕਿ ਕੰਟ੍ਰੈਕਟ ਫਾਰਮਿੰਗ (ਇਕਰਾਰਨਾਮੇ ਦੀ ਖੇਤੀ) ਨਾਲ ਕਿਵੇਂ ਨਾਸਿਕ ਅਤੇ ਆਸ ਪਾਸ ਅੰਗੂਰ ਕਾਸ਼ਤਕਾਰਾਂ ਨੂੰ ਵਾਈਨ ਫੈਕਟਰੀਆਂ ਵੱਲੋਂ ਕੰਗਾਲ ਕੀਤਾ ਗਿਆ ਅਤੇ ਕਿਸਾਨਾਂ ਨੂੰ ਆਪਣੀਆਂ ਹੀ ਜਮੀਨਾਂ ਤੋਂ ਉਜਾੜ ਦਿੱਤਾ ਗਿਆ। ਕਾਰਪੋਰੇਟ ਖੇਤੀ ਨਾਲ ਪੰਜਾਬ ਦੇ ਕੀ ਹਾਲਾਤ ਹੋਣਗੇ, ਉਸਦੀ ਝਲ਼ਕ ਸਾਨੂੰ ਇਸ ਵਿਚੋਂ ਦਿਸ ਸਕਦੀ ਹੈ। ਖੇਤੀ ਆਰਡੀਨੈਂਸਾ ਉਲਟ ਜਾਰੀ ਸੰਘਰਸ਼ਾਂ ਦੌਰਾਨ ਏਦਾਂ ਦੇ ਤਜਰਬਿਆਂ ਨੂੰ ਵਿਆਪਕ ਪੱਧਰ ਤੇ ਕਿਸਾਨੀ ਅਤੇ ਬਾਕੀ ਹਿੱਸਿਆਂ ਵਿੱਚ ਲਈ ਕੇ ਜਾਣ ਦੀ ਲੋੜ ਹੈ। – ਅਦਾਰਾ ਪੰਜ ਤੀਰ

ਖੇਤੀ ਆਰਡੀਨੈਂਸ : ਕੁੱਝ ਅਹਿਮ ਮੁੱਦਿਆਂ ‘ਤੇ ਝਾਤ (ਡਾ. ਸੁਖਪਾਲ ਸਿੰਘ)

ਇਨ੍ਹਾਂ ਆਰਡੀਨੈਂਸਾਂ ਨਾਲ ਰਾਜਾਂ ਨੂੰ ਵੱਡਾ ਨੁਕਸਾਨ ਹੋਵੇਗਾ। ਰਾਜ ਮੰਡੀ ਬੋਰਡਾਂ ਨੂੰ ਹੋਣ ਵਾਲੀ ਆਮਦਨ ਘਟਣ ਨਾਲ ਲਿੰਕ ਸੜਕਾਂ, ਖੇਤੀ ਖੋਜ ਅਤੇ ਸਮੁੱਚੇ ਪੇਂਡੂ ਵਿਕਾਸ ‘ਤੇ ਗਹਿਰੀ ਸੱਟ ਵੱਜੇਗੀ। ਇਸ ਨਾਲ ਕਿਸਾਨੀ ਹੀ ਨਹੀਂ, ਦੇਸ਼ ਦਾ ਸੰਘੀ ਢਾਂਚਾ ਵੀ ਤਬਾਹ ਹੋਵੇਗਾ। ਭਾਰਤੀ ਖੇਤੀ ਉਪਰ ਬਹੁਕੌਮੀ ਕਾਰਪੋਰੇਸ਼ਨਾਂ ਦੀ ਜਕੜ ਹੋਵੇਗੀ। ਲੋਕਾਂ ਦੀ ਵੱਡੀ ਗਿਣਤੀ ਦਾ ਖੇਤੀ ਵਿਚੋਂ ਨਿਕਾਲ ਹੋਵੇਗਾ। ਆਰਥਿਕ-ਸਮਾਜਿਕ ਤਾਣਾ ਬਾਣਾ ਉਥਲ-ਪੁਥਲ ਹੋ ਜਾਵੇਗਾ। ਸੋ ਅੱਜ ਲੋੜ ਹੈ ਕਿ ਇਨ੍ਹਾਂ ਆਰਡੀਨੈਂਸਾਂ ਦੇ ਦੂਰਅੰਦੇਸ਼ੀ ਪ੍ਰਭਾਵਾਂ ਉੱਪਰ ਵਿਚਾਰ ਕਰ ਕੇ ਖੇਤੀ ਨੂੰ ਕਾਰਪੋਰੇਟਾਂ ਤੋਂ ਬਚਾਉਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਜਾਵੇ।

ਖੇਤੀ ਸੁਧਾਰਾਂ ਦੇ ਨਾਂ ਹੇਠ ਕਿਸਾਨੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਤਿਆਰੀ

ਇਸ ਨੂੰ ਇਤਿਹਾਸਿਕ ਫੈਸਲਾ ਕਰਾਰ ਦਿੰਦੇ ਹੋਏ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਕਹਿੰਦੇ ਹਨ, “ਜਦੋਂ ਇਸ ਦੀ ਘੋਸ਼ਣਾ ਕੀਤੀ ਗਈ ਸੀ, ਕੁਝ ਮਾਹਰਾਂ ਨੇ ਕਿਹਾ ਸੀ ਕਿ ਦੇਸ਼ ਨੂੰ 1947 ਵਿਚ ਆਜ਼ਾਦੀ ਮਿਲੀ ਸੀ ਪਰ ਇਸ ਆਰਡੀਨੈਂਸ ਦੇ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਆਜ਼ਾਦੀ ਮਿਲ ਰਹੀ ਹੈ।” ਕੀ ਸੱਚਮੁੱਚ ਕਿਸਾਨਾਂ ਨੂੰ ਆਜ਼ਾਦੀ ਮਿਲ ਰਹੀ ਹੈ ਜਾਂ ਕਿਸਾਨ ਖੇਤੀਬਾੜੀ ਤੋਂ ਹੀ ਆਜ਼ਾਦ ਹੋ ਜਾਣਗੇ।

2020 ਦਾ ਮਈ ਦਿਹਾੜਾ ਅਤੇ ਸੰਪਤੀ ਦੇ ਸਿਰਜਣਹਾਰੇ

ਇਹ ਸੰਕਟ, ਜਿਵੇਂ ਕਿ ਸਾਨੂੰ ਦੱਸਿਆ ਜਾਂ ਰਿਹਾ ਹੈ, ‘ਸੋਧਾਂ’ ਕਰਨ ਦਾ ਮੌਕਾ ਹੈ, ਇੱਕ ਅਜਿਹਾ ਸ਼ਬਦ ਜਿਹਦੇ 1980 ਦੇ ਨਵ-ਉਦਾਰਵਾਦੀ ਦੌਰ ਤੋਂ ਬਾਅਦ ਮਾਇਨੇ ਬਦਲ ਕੇ ਉਲਟੇ ਹੋ ਚੁੱਕੇ ਹਨ।………………….

ਸੱਚਮੁੱਚ ਹਨੇਰੇ ਸਮੇਂ ਸਾਹਮਣੇ ਹਨ। ਮਜ਼ਦੂਰ ਜਨਤਾ ਦੇ ਖਿਲਾਫ਼ ਵਿੱਢੇ ਇਸ ਜਮਾਤੀ ਹੱਲੇ ਦਾ ਕੋਈ ਵਿਰੋਧ ਨਜ਼ਰੀਂ ਨਹੀਂ ਪੈ ਰਿਹਾ। ਕੁਚਲ ਦਿੱਤੀਆਂ ਗਈਆਂ ਜਮਾਤਾਂ ਆਪਣੀ ਤਾਕਤ ਇਕੱਠੀ ਕਰਨ ਅਤੇ ਖੁਦ ਨੂੰ ਜ਼ਾਹਰ ਕਰਨ ਲਈ ਸਮਾਂ ਲੈਣਗੀਆਂ। ਪਰ, ਸਿਰਫ਼ ਸਤਹਿ ਤੇ ਦੇਖਣਾ ਭੁੱਲ ਹੋਵੇਗੀ। ਸਤਹਿ ਦੇ ਹੇਠ, ਬਹੁਤ ਅਸ਼ਾਂਤੀ ਹੈ।

2 ਲੱਖ ਕਰੋੜ ਨੂੰ 20 ਲੱਖ ਕਰੋੜ ਦਾ ਆਰਥਿਕ ਪੈਕੇਜ ਬਣਾਉਂਦਿਆਂ: ਮਾਰਕੀਟਿੰਗ ਦੀ ਬਾਦਸ਼ਾਹ ਹੈ ਮੋਦੀ ਸਰਕਾਰ

ਕਿਸੇ ਆਰਥਿਕ ਪੈਕੇਜ ਦਾ ਪਹਿਲਾ ਟੀਚਾ ਲੋਕਾਂ ਦੀ ਮੰਗ ਸ਼ਕਤੀ ਵਧਾਉਣਾ ਹੋਣ ਚਾਹੀਦਾ ਸੀ, ਪਰ ਭੁੱਖੇ ਲੋਕਾਂ ਨੂੰ ਲੋਨ ਰਾਹੀਂ ਭਰਮਾਇਆ ਜਾ ਰਿਹਾ ਹੈ। ….
ਇਸੇ ਤਰ੍ਹਾਂ ਨਾਲ ਜੇਕਰ ਤੁਸੀਂ ਸਮੁੱਚੇ ਪੈਕੇਜ ਦਾ ਵਿਸ਼ਲੇਸ਼ਣ ਕਰੋਗੇ, ਤਾਂ ਸਾਫ਼ ਹੈ ਕਿ ਇਹ ਸਿਰਫ਼ ਮਾਰਕੀਟਿੰਗ ਹੈ। ਕੁੱਲ ਖਰਚਿਆ ਜਾਣ ਵਾਲਾ ਪੈਸਾ 2.5 ਲੱਖ ਕਰੋੜ ਤੋਂ ਵੱਧ ਨਹੀਂ, ਜੇਕਰ ਬਾਰਕਲੇਜ ਦੇ ਭਾਰਤ ਦੇ ਮੁੱਖ ਅਰਥ ਸ਼ਾਸਤਰੀ ਰਾਹੁਲ ਬਜੋਰਿਆ ਦੀ ਮੰਨੀਏ ਤਾਂ ਇਸ ਪੈਕੇਜ ਦੀ ਲਾਗਤ 1.5 ਲੱਖ ਕਰੋੜ ਹੀ ਹੈ।……
ਇਸ ਗਹਿਰੇ ਮਨੁੱਖੀ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦੀ ਗੱਲ ਆਖੀ ਜਾਂ ਰਹੀ ਹੈ। ਦਰਅਸਲ ਇਸ ਸਾਰੇ ਪ੍ਰਚਾਰ ਰਾਹੀਂ ਲੋਕਾਂ ਦਾ ਗਲਾ ਵੱਢਣ ਦੀ ਤਿਆਰੀ ਹੈ ਅਤੇ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਦਰਦ ਨਹੀਂ ਹੋਵੇਗਾ।

Social profiles