ਪਿੰਡ ਸੇਖੋਵਾਲ ਦੇ ਦਲਿਤਾਂ ਦੀ ਜ਼ਮੀਨ ਦੀ ਲੜਾਈ ਸਿਰਫ ਰਿਜ਼ਕ ਦੀ ਨਹੀਂ, ਸਵੈ-ਮਾਣ ਦੀ ਲੜਾਈ ਵੀ ਹੈ।

ਮੱਤੇਵਾੜਾ ਲਾਗਲੇ ਪਿੰਡ ਸੇਖੋਵਾਲ ਦੀ ਜਮੀਨ ਦਾ ਮਸਲਾ ਕੀ ਹੈ? ਪੰਜਾਬ ਸਰਕਾਰ ਨੇ ਮੱਤੇਵਾੜਾ ਜੰਗਲ ਲਾਗੇ ਫੈਕਟਰੀਆਂ ਲਈ ਕਰੀਬ 970 ਏਕੜ ਜਮੀਨ ਲੈਣੀ ਹੈ। ਜਿਸ ਵਿੱਚ 450 ਏਕੜ ਜਮੀਨ ਸੇਖੋਵਾਲ...

ਭਾਰਤ ਸਰਕਾਰ 40 ਪੱਤਰਕਾਰਾਂ ਦੀ ਜਾਸੂਸੀ ਪੈਗੇਸਸ ਰਾਹੀਂ ਕਰ ਰਹੀ ਹੈ

ਫੌਰਬਿਡਨ ਸਟੋਰੀਸ ਅਤੇ ਐਮਨੇਸਟੀ ਇੰਟਰਨੈਸ਼ਨਲ ਨੇ ਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ ਜਿੰਨਾਂ ਦੀ ਭਾਰਤ ਸਰਕਾਰ ਵੱਲੋਂ ਪੈਗੇਸਸ ਰਾਹੀਂ ਜਾਸੂਸੀ ਕੀਤੀ ਜਾ ਰਹੀ ਹੈ। ਇਸ ਸੂਚੀ ਵਿੱਚ ਦੋ ਮੰਤਰੀਆਂ...

ਸਿੱਖ ਨਸਲਕੁਸ਼ੀ ‘ਤੇ ਬਣੀ ਲੜੀਵਾਰ ‘ਗ੍ਰਹਿਣ’ ਅਤੇ ਇਸਦੀਆਂ ਉਲਝਣਾਂ- ਬਲਤੇਜ ਸਿੰਘ

24 ਜੂਨ ਨੂੰ ਹੌਟਸਟਾਰ ‘ਤੇ ਵੈੱਬ ਸੀਰੀਜ਼ ‘ਗ੍ਰਹਿਣ’ ਰਿਲੀਜ਼ ਹੋਈ ਹੈ ਜੋ ਬੋਕਾਰੋ ਦੇ ਸਨਅਤੀ ਖੇਤਰਾਂ ਵਿੱਚ ਹੋਈ ਸਿੱਖ ਨਸਲਕੁਸ਼ੀ 1984 ਉੱਤੇ ਆਧਾਰਿਤ ਹੈ। ਬੀਤੇ ਵਿੱਚ ਹੋਈਆਂ ਬੇਇਨਸਾਫੀਆਂ ਅਤੇ ਪੁਲਿਸ...

ਪਿੱਤਰਕੀ ਹਿੰਸਾਂ ਨੂੰ ਨਾ ਬਰਦਾਸ਼ਤ ਕਰਦਿਆਂ ਆਪਣੇ ਸੰਘਰਸ਼ਾਂ ਨੂੰ ਮਜ਼ਬੂਤ ਕਰੀਏ

ਟਿਕਰੀ ਬਾਰਡਰ ਉੱਤੇ ਇਕ  ਨੌਜਵਾਨ  ਮਹਿਲਾ ਕਾਰਕੁੰਨ ਨਾਲ ਹੋਇਆ ਜਿਣਸੀ ਸ਼ੋਸ਼ਣ ਅਤੇ ਅਗਵਾ ਹੋਣ ਬਾਰੇ ਜਨਤਕ ਬਿਆਨ 9 May, 2021 ਸਾਨੂੰ ਬੰਗਾਲ ਦੀ 26 ਸਾਲ ਦੀ ਮਹਿਲਾ ਕਾਰਕੁੰਨ ਦੀ ਮੌਤ...

ਵਿਸ਼ਵਗੁਰੂ ਦੀ ਪਹਿਚਾਣ ਅੱਜ-ਕੱਲ੍ਹ ਸਿਵੇ ਬਣੇ ਹੋਏ ਹਨ – ਬਲਤੇਜ ਸਿੰਘ

ਦੁਨੀਆਂ ਭਰ ਦੇ ਅਖਬਾਰਾਂ/ਰਸਾਲਿਆਂ ਵਿੱਚ ਭਾਰਤ ਦੇ ਸਿਵਿਆਂ ਦੀਆਂ ਤਸਵੀਰਾਂ ਹਨ। ਕੋਈ ਵੀ ਵਿਦੇਸ਼ੀ ਦੋਸਤ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਹੀ ਸੁਚੇਤ ਹੋ ਕੇ ਹਾਲ-ਚਾਲ ਪੁੱਛਦਾ ਹੈ। ਹਰ ਗੱਲ...

ਸਾਡਾ ਖੇਤੀ ਪ੍ਰਬੰਧ ਸ਼ੁਰੂ ਤੋਂ ਲੈ ਕੇ ਹੁਣ ਤੱਕ: ਨਰਸਿੰਘ ਦਿਆਲ

 ਲੋੜੀਂਦਾ ਭੋਜਨ, ਚੰਗੀ ਸਿਹਤ ਅਤੇ ਜ਼ਰੂਰੀ ਊਰਜਾ ਆਦਿ ਕਾਲ ਤੋਂ ਹੀ ਮਨੁੱਖੀ ਜਾਤ ਦੀਆਂ ਤਿੰਨ ਮੁੱਖ ਸਮੱਸਿਆਵਾਂ ਰਹੀਆਂ ਹਨ, ਜਿਸਦੀਆਂ ਕੋਸ਼ਿਸ਼ਾਂ ਵਿੱਚ ਉਹ ਹਜੇ ਤੱਕ ਲੱਗਿਆ ਹੋਇਆ ਹੈ। ਅੱਜ ਤੋਂ...

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਕਈ ਸਾਲਾਂ ਤੋਂ ਇੱਕ ਰਿਵਾਜ਼ ਬਣਿਆ ਹੋਇਆ ਹੈ – ਸੰਦੀਪ

ਬੰਗਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਿੰਸਾਂ ਵਿੱਚ ਸੀ.ਪੀ.ਐਮ ਦਾ ਦਫਤਰ ਵੀ ਸਾੜ ਦਿੱਤਾ ਗਿਆ ਹੈ। ਭਾਜਪਾ-ਸੰਘ ਤੇ ਹੋਰ ਸੱਜੇ ਪੱਖੀ ਸ਼ੋਸ਼ਲ ਮੀਡੀਆ...

ਨਵੇਂ ਖੇਤੀ ਕਾਨੂੰਨ: ਮਜ਼ਦੂਰ ਵਰਗ ’ਤੇ ਸੰਭਾਵੀ ਅਸਰ – ਡਾ.ਸੁਖਪਾਲ ਸਿੰਘ

ਕੇਂਦਰ ਸਰਕਾਰ ਨੇ ‘ਖੇਤੀ ਸੁਧਾਰਾਂ’ ਦੀ ਧਾਰਨਾ ਅਧੀਨ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਜਿਨ੍ਹਾਂ ਦੇ ਖੇਤੀ ਸੈਕਟਰ, ਮਜ਼ਦੂਰ ਵਰਗ ਅਤੇ ਸਮੁੱਚੇ ਅਰਥਚਾਰੇ ਤੇ ਗੰਭੀਰ ਪ੍ਰਭਾਵ ਪੈਣਗੇ। ਪਹਿਲਾ ਕਾਨੂੰਨ ‘ਕਿਸਾਨ ਉਪਜ...

ਇਹ ਸਰਕਾਰ ਦੀ ਅਸਫ਼ਲਤਾ ਨਹੀਂ ਹੈ, ਅਸੀਂ ਮਨੁੱਖਤਾ ਵਿਰੁੱਧ ਜੁਰਮਾਂ ਦੇ ਗਵਾਹ ਬਣ ਰਹੇ ਹਾਂ…. – ਅਰੁੰਧਤੀ ਰਾਏ

ਅਨੁਵਾਦ : ਬੂਟਾ ਸਿੰਘ ਉੱਤਰ ਪ੍ਰਦੇਸ਼ ਵਿਚ 2017 ’ਚ ਫਿਰਕੂ ਤੌਰ ’ਤੇ ਇਕ ਬਹੁਤ ਹੀ ਵੰਡੀ ਹੋਈ ਚੋਣ ਮੁਹਿੰਮ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੈਦਾਨ ’ਚ ਨਿੱਤਰੇ...

ਬੰਗਾਲ ਚੋਣਾਂ ਅਤੇ ਭਾਰਤ ਵਿੱਚ ਵਧ ਰਹੀ ਹਿੰਦੁਤਵੀ ਸਿਆਸਤ

ਅੱਜ ਭਾਵੇਂ ਪੰਜ ਰਾਜਾਂ ਦੇ ਚੋਣ ਨਤੀਜੇ ਆਏ ਪਰ ਬੰਗਾਲ ਚੋਣਾਂ ਚਰਚਾ ਦਾ ਵਿਸ਼ਾ ਰਹੀਆਂ। ਬਹੁਤ ਸਾਰੇ ਲੋਕਾਂ ਦੀ ਇੱਕ ਸੁਭਾਵਿਕ ਜਿਹੀ ਖੁਸ਼ੀ ਹੈ ਕਿ ਭਾਜਪਾ ਹਾਰ ਰਹੀ ਹੈ। ਉਹਨਾਂ...
Social profiles