ਸਮਝੋ ਵਿਕਾਸ ਦੇ ਨਾਂ ਹੇਠ ਕਿਸਾਨੀ ਬਰਬਾਦ ਕਿਵੇਂ ਹੁੰਦੀ ਹੈ: ਪ੍ਰਸੂਨ ਬਾਜਪਾਈ

ਇਹ ਲੇਖ 2009 ਵਿਚ ਹਿੰਦੀ ਪੱਤਰਕਾਰ ਪ੍ਰਸੂਨ ਬਾਜਪਾਈ ਵੱਲੋਂ ਲਿਖਿਆ ਗਿਆ ਸੀ। ਇਸ ਵਿਚ ਬਿਆਨ ਕੀਤਾ ਗਿਆ ਹੈ ਕਿ ਕੰਟ੍ਰੈਕਟ ਫਾਰਮਿੰਗ (ਇਕਰਾਰਨਾਮੇ ਦੀ ਖੇਤੀ) ਨਾਲ ਕਿਵੇਂ ਨਾਸਿਕ ਅਤੇ ਆਸ ਪਾਸ ਅੰਗੂਰ ਕਾਸ਼ਤਕਾਰਾਂ ਨੂੰ ਵਾਈਨ ਫੈਕਟਰੀਆਂ ਵੱਲੋਂ ਕੰਗਾਲ ਕੀਤਾ ਗਿਆ ਅਤੇ ਕਿਸਾਨਾਂ ਨੂੰ ਆਪਣੀਆਂ ਹੀ ਜਮੀਨਾਂ ਤੋਂ ਉਜਾੜ ਦਿੱਤਾ ਗਿਆ। ਕਾਰਪੋਰੇਟ ਖੇਤੀ ਨਾਲ ਪੰਜਾਬ ਦੇ ਕੀ ਹਾਲਾਤ ਹੋਣਗੇ, ਉਸਦੀ ਝਲ਼ਕ ਸਾਨੂੰ ਇਸ ਵਿਚੋਂ ਦਿਸ ਸਕਦੀ ਹੈ। ਖੇਤੀ ਆਰਡੀਨੈਂਸਾ ਉਲਟ ਜਾਰੀ ਸੰਘਰਸ਼ਾਂ ਦੌਰਾਨ ਏਦਾਂ ਦੇ ਤਜਰਬਿਆਂ ਨੂੰ ਵਿਆਪਕ ਪੱਧਰ ਤੇ ਕਿਸਾਨੀ ਅਤੇ ਬਾਕੀ ਹਿੱਸਿਆਂ ਵਿੱਚ ਲਈ ਕੇ ਜਾਣ ਦੀ ਲੋੜ ਹੈ। – ਅਦਾਰਾ ਪੰਜ ਤੀਰ

Social profiles