ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ: ਭਾਗ-ਤੀਜਾ (ਵਰਵਰਾ ਰਾਓ)

ਵੇਖਣ ਵਾਲੀ ਗੱਲ ਏ ਕਿ ਇਟਲੀ ਅਤੇ ਜਰਮਨੀ ਦੇ ਫਾਸ਼ੀਵਾਦੀਆਂ ਨੂੰ ਵੀ ਸੰਸਦ ਵਿੱਚ ਬਹੁ-ਗਿਣਤੀ ਸੀਟਾਂ ਮਿਲੀਆਂ ਸਨ ਅਤੇ ਉਹਨਾਂ ਨੇ ਵੀ ਇਸ ਭੈੜੀ ਬਹੁਗਿਣਤੀ ਦਾ ਆਪਣੀਆਂ ਨੀਤੀਆਂ ਥੋਪ ਕੇ ਲਾਹਾ ਲਿਆ ਸੀ॥ ਜਿਵੇਂ ਹੁਣ ਦੇਸ਼ ਦੀ ਆਰਥਿਕਤਾ ਮੰਦੀ ਦੇ ਸਮੁੰਦਰ ਵਿੱਚ ਡੂੰਘੀ ਲਹਿੰਦੀ ਜਾ ਰਹੀ ਹੈ, ਹਿੰਦੂਤਵੀ ਫਾਸ਼ੀਵਾਦੀ ਆਪਣੇ ਸਾਮਰਾਜੀ ਆਕਾਵਾਂ ਨੂੰ ਖੁਸ਼ ਰੱਖਣ ਲਈ ਪੱਬਾਂ ਭਾਰ ਨੇ।..
ਆਰਥਿਕ ਅਤੇ ਸਿਆਸੀ ਹੱਕ ਜੋ ਲੋਕਾਂ ਨੇ ਲੜ ਕੇ ਲਏ ਸਨ- ਚਾਹੇ ਉਹ ਕਾਮਿਆਂ ਦੇ ਹੋਣ, ਕਿਰਸਾਨਾਂ ਦੇ, ਮਜ਼ਦੂਰ ਸੁਆਣੀਆਂ ਦੇ, ਮੁਲਾਜ਼ਮਾਂ ਦੇ, ਤਨਖ਼ਾਹਦਾਰਾਂ ਅਤੇ ਮੱਧਵਰਗ ਦੇ ਹੋਣ- ਉਹ ਸਾਰੇ ਕਦਮ ਬ ਕਦਮ ਸਾਮਰਾਜੀਆਂ ਅਤੇ ਭਾਰਤੀ ਹਾਕਮਾਂ ਦੇ ਫਾਇਦੇ ਲਈ ਖੋਹੇ ਜਾ ਰਹੇ ਹਨ।

Social profiles